ਲੱਖਾ ਸਿਧਾਣਾ ਨੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਨੂੰ ਫੋਨ ਕਰ LKG ਦੀ ਕਿਤਾਬ 'ਚ ਹਿੰਦੀ ਨੂੰ ਮਾਂ ਬੋਲੀ ਲਿਖੇ ਹੋਣ ਤੇ ਇਤਰਾਜ਼ ਜਤਾਇਆ ਹੈ।